ਸਾਡੇ ਰਾਜਦੂਤ
ਸਾਡੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਫੈਲਾਉਣ ਲਈ ਰਾਜਦੂਤ ਆਪਣਾ ਸਮਾਂ ਅਤੇ ਸਮਰੱਥਾ ਬਖਸ਼ਦੇ ਹਨ।
ਰਾਜਦੂਤ ਉਹ ਵਿਅਕਤੀ ਜਾਂ ਸੰਗਠਨ ਹਨ ਜਿਨ੍ਹਾਂ ਨੇ Local Solar System ਫਾਊਂਡੇਸ਼ਨ ਅਤੇ ਇਸ ਦੀਆਂ ਪਹਿਲਕਦਮੀਆਂ ਵਿੱਚ ਵੱਡੀ ਮਦਦ ਕੀਤੀ ਹੈ।ਉਹ ਆਪਣੇ ਨੈੱਟਵਰਕਾਂ ਨਾਲ ਸਾਡੇ ਕੰਮ ਨੂੰ ਸਾਂਝਾ ਕਰਦੇ ਹਨ, ਉਦਾਹਰਣ ਵਜੋਂ ਆਪਣੀ ਈ-ਮੇਲ ਦਸਤਖਤ ਜਾਂ ਸੋਸ਼ਲ ਮੀਡੀਆ ਤੋਂ ਸਾਡੀਆਂ ਪਹਿਲਕਦਮੀਆਂ ਨਾਲ ਲਿੰਕ ਕਰਕੇ ਅਤੇ ਉਹ ਸਮਾਰੋਹਾਂ ਵਿੱਚ ਸਹਾਇਤਾ ਕਰਦੇ ਹਨ।
ਜਦੋਂ ਤੁਸੀਂ ਸਾਡੀਆਂ ਪਹਿਲਕਦਮੀਆਂ ਵਿੱਚ ਹਿੱਸਾ ਲੈਂਦੇ ਹੋ ਤਾਂ ਤੁਸੀਂ ਦੁਨੀਆ ਭਰ ਦੇ ਉਨ੍ਹਾਂ ਲੋਕਾਂ ਨਾਲ ਜੁੜਦੇ ਹੋ ਜੋ ਸਾਡੇ ਗ੍ਰਹਿ ਦੀ ਰੱਖਿਆ ਲਈ ਕੰਮ ਕਰ ਰਹੇ ਹਨ।
ਇੱਕ ਰਾਜਦੂਤ ਹੋਣਾ ਸਵੈਇੱਛੁਕ ਹੈ। ਇਹ ਕਿਸੇ ਨੂੰ ਵੀ Local Solar System ਫਾਊਂਡੇਸ਼ਨ ਦਾ ਕਰਮਚਾਰੀ, ਏਜੰਟ ਜਾਂ ਪ੍ਰਤੀਨਿਧੀ ਨਹੀਂ ਬਣਾਉਂਦਾ ਅਤੇ ਰਾਜਦੂਤ ਸਾਡੇ ਲਈ ਪੈਸੇ ਕਦੇ ਨਹੀਂ ਇਕੱਠੇ ਕਰਦੇ। ਯੋਗਦਾਨ ਦੇਣ ਵਾਲੇ ਦੀਆਂ ਸ਼ਰਤਾਂ ਪੜ੍ਹੋ ।
ਸਾਡੇ ਕੁਝ ਰਾਜਦੂਤਾਂ ਨੇ
-
Nacho Diaz Arjona
-
Hannes Starfinder
-
Alejandro Brandenstein
ਤੁਸੀਂ ਸ਼ਾਮਲ ਹੋਣਾ ਚਾਹੁੰਦੇ ਹੋ?
ਯੋਗਦਾਨ ਬੋਰਡ ਉੱਤੇ ਇੱਕ ਕੰਮ ਚੁਣੋ । ਹਰੇਕ ਸਮਰੱਥਾ ਲਈ ਕੁਝ ਹੈ: ਅਨੁਵਾਦ, ਲਿਖਣਾ, ਮੁੜ- ਪੜਚੋਲ, ਕੋਡਿੰਗ, ਡਿਜ਼ਾਈਨ ਅਤੇ ਸਥਾਨਕ ਘਟਨਾਵਾਂ ਦਾ ਪ੍ਰਬੰਧਨ ਕਰਨਾ ।